Unlock a World of Free Content: Books, Music, Videos & More Await!

ਸਾਡੀ ਸਿਹਤ

Description
ਸਿਹਤ ਤੇ ਖਾਣ-ਪੀਣ
Advertising
We recommend to visit

➡️ ਅਖ਼ਬਾਰ, ਮੈਗਜ਼ੀਨ, ਮੁੱਖ-ਖ਼ਬਰਾਂ
➡️ ਰੋਜ਼ਾਨਾ/ਹਫ਼ਤਾਵਾਰੀ/ਮਾਸਿਕ
➡️ ਛੋਟੇ ਅਕਾਰ ਦੀਆਂ PDF
➡️ ਤੇਜ਼-ਤਰਾਰ ਸਰਵਿਸ
➡️ ਫੁੱਲ ਕੁਆਲਿਟੀ

ਸਿਹਤ ਤੇ ਖਾਣ-ਪੀਣ

Last updated 3 days, 22 hours ago

ਕਿਸਾਨ, ਮਜ਼ਦੂਰ, ਖੇਤੀਬਾੜੀ ਤੇ ਹੋਰ ਸਹਾਇਕ ਧੰਦਿਆਂ ਦੀਆਂ ਖ਼ਬਰਾਂ, ਜਾਣਕਾਰੀ ਤੇ ਰਸਾਲੇ ਵਗੈਰਾ

Last updated 1 week, 2 days ago

4 дня, 10 часов назад

ਪੰਜਾਬੀ ਚੈਟ ਸਟਿੱਕਰ:
🆗 ਓਕੇ-ਧੰਵਾਦ https://t.me/addstickers/OkThanksBye
🙏 ਸਾਸਰੀਕਾਲ https://t.me/addstickers/HiPlease
🌦 ਮੌਸਮ https://t.me/addstickers/WeatherChat
🗣 ਤਾਨ੍ਹੇ https://t.me/addstickers/Angry_Punjabi
🤬 ਗਾਲ੍ਹਾਂ https://t.me/addstickers/AngryPunjabi
🌝 ਸਵੇਰੇ https://t.me/addstickers/GoodMorningPunjab
🌄 ਰਾਤੀਂ https://t.me/addstickers/GoodNightPunjab
💪 ਚੱਕਦੇ https://t.me/addstickers/Punjabiat
👌 ਵਾਹ https://t.me/addstickers/LikeSuper
〰️〰️〰️〰️〰️〰️
Punjabi ਸਟਿੱਕਰ ਚੈਨਲ
〰️〰️〰️〰️〰️〰️

4 дня, 10 часов назад
4 дня, 22 часа назад
ਸਾਡੀ ਸਿਹਤ
2 недели назад

ਭਲਾ ਕਿਹੜਾ ਵਿਟਾਮਿਨ ਹੈ?

ਭਲਾ ਕਿਹੜਾ ਵਿਟਾਮਿਨ ਹੈ, ਬਿਮਾਰੀ ਤੋਂ ਬਚਾਉਂਦੈ ਜੋ?
ਲਹੂ ਨੂੰ ਸਾਫ ਕਰਦਾ, ਦੰਦ ਤਾਕਤਵਰ ਬਣਾਉਂਦੈ ਜੋ।
ਉਹ ਹੱਡੀਆਂ ਟੁੱਟੀਆਂ ਹੋਈਆਂ ਨੂੰ, ਛੇਤੀ ਠੀਕ ਕਰਦਾ ਹੈ,
ਜ਼ਖਮ ਜੇ ਹੋ ਜਾਵੇ ਕਿਧਰੇ, ਆਸਾਨੀ ਨਾਲ ਭਰਦਾ ਹੈ।
ਬਿਮਾਰੀ ਛੂਤ ਦੀ ਨੂੰ ਬਣ ਕੇ, ਉਹ ਰਾਖਾ ਭਜਾਉਂਦੈ ਜੋ,
ਭਲਾ ਕਿਹੜਾ ਵਿਟਾਮਿਨ ਹੈ, ਬਿਮਾਰੀ ਤੋਂ ਬਚਾਉਂਦੈ ਜੋ?
ਬਚਾਉਂਦਾ ਨਜ਼ਲਾ ਹੋਵਣ ਤੋਂ, ਡਿਊਟੀ ਡਟ ਕੇ ਕਰਦਾ ਹੈ
ਗਲੇ ਨੂੰ ਸਾਫ ਰੱਖਦਾ ਹੈ, ਕੀਟਾਣੂਆਂ ਨਾਲ ਲੜਦਾ ਹੈ।
ਪਾਣੀ ਵਿਚ ਘੁਲਣਸ਼ੀਲ ਬਣ ਕੇ, ਭਲਾ ਬੰਦੇ ਦਾ ਚਾਹੁੰਦੈ ਜੋ,
ਭਲਾ ਕਿਹੜਾ ਵਿਟਾਮਿਨ ਹੈ, ਬਿਮਾਰੀ ਤੋਂ ਬਚਾਊਂਦੈ ਜੋ?
ਕਿਸੇ ਬੰਦੇ ’ਚ ਕਿਧਰੇ ਏਸ ਦੀ, ਜੇ ਘਾਟ ਹੋ ਜਾਵੇ,
ਉਹ ਪਾਇਓਰੀਆ-ਸਕਰਵੀ, ਰੋਗਾਂ ਤੋਂ ਨਾ ਬਚ ਪਾਵੇ।
ਅਨੇਕਾਂ ਹੋਰ ਰੋਗਾਂ ਨੂੰ, ਲੱਗਣ ਤੋਂ ਹਟਾਉਂਦੈ ਜੋ,
ਭਲਾ ਕਿਹੜਾ ਵਿਟਾਮਿਨ ਹੈ, ਬਿਮਾਰੀ ਤੋਂ ਬਚਾਉਂਦੈ ਜੋ?
ਮੁਸੰਮੀ, ਮਾਲਟਾ, ਨਿੰਬੂ, ਬੰਦਗੋਭੀ, ਟਮਾਟਰ ਨੇ।
ਕੀ ਪਾਲਕ, ਅਉਲਾ, ਸ਼ਲਗਮ, ਸੰਗਤਰਾ ਉਸ ਦੇ ਹੀ ਘਰ ਨੇ।
ਹਕੀਮਾਂ, ਡਾਕਟਰਾਂ, ਵੈਦਾਂ ਤੋਂ ਉਹ ਪਿੱਛਾ ਛੁਡਾਉਂਦੈ ਜੋ,
ਭਲਾ ਕਿਹੜਾ ਵਿਟਾਮਿਨ ਹੈ, ਬਿਮਾਰੀ ਤੋਂ ਬਚਾਉਂਦੈ ਜੋ?

C

2 недели, 1 день назад
2 недели, 5 дней назад

ਪੰਜਾਬੀ ਚੈਟ ਸਟਿੱਕਰ-
🤝 ਹਾਲ-ਚਾਲ https://t.me/addstickers/HaalChaal
💪 ਪੰਜਾਬੀਅਤ https://t.me/addstickers/Punjabi2
👶 ਬੇਬੀ ਬੌਸ https://t.me/addstickers/Cute_Boss
🔮 ਬੋਲ ਬਾਬਿਆਂ ਦੇ https://t.me/addstickers/Yogi_Baba
🥛 ਦੋਧੀ https://t.me/addstickers/Dodhi
📱 ਮੂਬੈਲ https://t.me/addstickers/Smartphone
🗣 VIP ਡਾਇਲਾਗ https://t.me/addstickers/VIP_Dialogue
🌮 ਖਾਣ-ਪੀਣ https://t.me/addstickers/Food_Health
👳‍♂️ ਚਾਚਾ ਚੌਧਰੀ https://t.me/addstickers/ChachaChoudhary
ਅਸੀਸਾਂ https://t.me/addstickers/Punjabi_Blessings
〰️〰️〰️〰️〰️〰️
Punjabi ਸਟਿੱਕਰ ਚੈਨਲ
〰️〰️〰️〰️〰️〰️

2 недели, 6 дней назад
ਸਾਡੀ ਸਿਹਤ
3 недели, 1 день назад
ਨੌਂ ਕੁ ਮਹੀਨੇ ਪਹਿਲਾਂ ਇਸਨੂੰ ਤਿਆਰ …

ਨੌਂ ਕੁ ਮਹੀਨੇ ਪਹਿਲਾਂ ਇਸਨੂੰ ਤਿਆਰ ਕਰਨ ਲਈ ਕਰਾਈ ਐਡ ਦੇ ਅਧਾਰ 'ਤੇ ਮਿਲੇ ਸਹਿਯੋਗ ਅਨੁਸਾਰ ਪੰਜਾਬ ਦੇ ਪਿੰਡਾਂ-ਸ਼ਹਿਰਾਂ ਦੀ ਡਾਇਰੈਕਟਰੀ, ਪਹਿਲੀ ਵਾਰ, ਹੋਈ ਤਿਆਰ
👇🏼
https://t.me/+9wDPyeQouGc1YzA9
https://t.me/+9wDPyeQouGc1YzA9
〰️〰️〰️〰️〰️〰️〰️
ਉਪਰਾਲਾ by @Shabadshala
〰️〰️〰️〰️〰️〰️〰️

3 недели, 3 дня назад

ਪੰਸਾਰੀ ਦੀ ਹੱਟ 'ਚ ਬੈਠੀ
ਪੁੱਛਦੀ ਹਰੜ ਬਹੇੜੇ ਨੂੰ
ਕਾਹਤੋਂ ਨਰਕ ਬਣਾਵੇ ਬੰਦਾ
ਜੱਗ ਦੇ ਸੋਹਣੇ ਵਿਹੜੇ ਨੂੰ

ਖਸਖਸ ਜਿੰਨੀ ਔਕਾਤ ਨੀ ਏਹਦੀ
ਤੇ ਹਾਉਮੇ ਵੱਡੀ ਲਲੇਰਾਂ ਤੋਂ
ਸ਼ਰਦਾਈ ਵਰਗੀ ਠੰਡਕ ਲੱਭੇ
ਅਨਾੜੀ ਅੱਗ ਦੇ ਢੇਰਾਂ ਚੋਂ

ਦਾਖਾਂ ਜਿਹੀਆਂ ਮਿੱਠੀਆਂ ਗੱਲਾਂ
ਖਿਆਲ ਨੇ ਫਿੱਕੇ ਖਿੱਲਾਂ ਤੋਂ
ਚਿਹਰੇ ਭੋਲੇ ਘੁੱਗੀਆਂ ਵਰਗੇ
ਕਰਤੂਤੀਂ ਭੈੜੇ ਇੱਲਾਂ ਤੋਂ

ਗੂੰਦ ਕਤੀਰੇ ਵਰਗੇ ਕਈ
ਠੰਡ ਕਾਲਜੇ ਪਾਉਂਦੇ ਨੇ
ਪੰਜੀਰੀ ਵਰਗੇ ਸੱਜਣ ਸੱਜਣੋ
ਖਾਧੇ ਤੋਂ ਰੰਗ ਵਿਖਾਉਂਦੇ ਨੇ

ਕਮਰਕਸ ਦੇ ਵਾਂਗ ਹਮੇਸ਼ਾ
ਕੁਲਵਿੰਦਰਾ ਕਸਿਆ ਰਹਿੰਦਾ ਏ
ਆਪਣੇ ਬੁਣੇ ਜਾਲ 'ਚ ਬੰਦਾ
ਜਿੰਦਗੀ ਭਰ ਫਸਿਆ ਰਹਿੰਦਾ ਏ

4 недели назад
ਸਾਡੀ ਸਿਹਤ
We recommend to visit

➡️ ਅਖ਼ਬਾਰ, ਮੈਗਜ਼ੀਨ, ਮੁੱਖ-ਖ਼ਬਰਾਂ
➡️ ਰੋਜ਼ਾਨਾ/ਹਫ਼ਤਾਵਾਰੀ/ਮਾਸਿਕ
➡️ ਛੋਟੇ ਅਕਾਰ ਦੀਆਂ PDF
➡️ ਤੇਜ਼-ਤਰਾਰ ਸਰਵਿਸ
➡️ ਫੁੱਲ ਕੁਆਲਿਟੀ

ਸਿਹਤ ਤੇ ਖਾਣ-ਪੀਣ

Last updated 3 days, 22 hours ago

ਕਿਸਾਨ, ਮਜ਼ਦੂਰ, ਖੇਤੀਬਾੜੀ ਤੇ ਹੋਰ ਸਹਾਇਕ ਧੰਦਿਆਂ ਦੀਆਂ ਖ਼ਬਰਾਂ, ਜਾਣਕਾਰੀ ਤੇ ਰਸਾਲੇ ਵਗੈਰਾ

Last updated 1 week, 2 days ago