ਪੰਜਾਬੀ ਸਾਹਿਤਕ ਤੇ ਜਾਣਕਾਰੀ ਵਾਲੀਆਂ ਕਿਤਾਬਾਂ
Last updated 1 month, 1 week ago
ਟੈਲੀਗ੍ਰਾਮ ਤੇ ਪੰਜਾਬੀ ਲਿਖਤਾਂ ਦਾ ਇਕਲੌਤਾ ਚੈਨਲ, ਜਿਸ ਵਿਚ ਕੇਵਲ ਲਿਖਤਾਂ ਮਿਲਣਗੀਆਂ। ਸਾਡੇ ਗਰੁੱਪ-ਚੈਨਲ:
@PunjabiLikhtan
@PunjabiSahit
https://whatsapp.com/channel/0029VaA78jZADTOLDOZlwp1Y
Last updated 3 months, 3 weeks ago
ਕੁਦਰਤ ਨਾਲ ਸੰਬੰਧਿਤ:
〰️〰️〰️〰️〰️〰️
? ਰੁੱਖ https://t.me/addstickers/Trees_Bushes
? ਰੁੱਖ https://t.me/addstickers/Trees_Nature
? ਗੁਲਦਸਤੇ https://t.me/addstickers/Bouquet_Flower
? ਫੁੱਲ https://t.me/addstickers/BrarNursery
? ਫੁੱਲ https://t.me/addstickers/Brar_Nursery
? ਫੁੱਲ https://t.me/addstickers/SeparatorFlowerThick
? ਨਜ਼ਾਰੇ https://t.me/addstickers/NatureScenes
? ਦਿਹਾੜੇ https://t.me/addstickers/World_Earth_Days
? ਧਰਤੀ https://t.me/addstickers/NaturePunjab
〰️〰️〰️〰️〰️〰️
Punjabi ਸਟਿੱਕਰ ਚੈਨਲ
〰️〰️〰️〰️〰️〰️
ਉਹਦੀ ਰਜ਼ਾ ਤਾਂ...
ਹਾਸੇ ਵੰਡਦਾ ਮੁੱਠੀ-ਮੁੱਠੀ,
ਹੰਝੂ ਭਰ ਪਰਾਤਾਂ,
ਵਾਹ ਸੱਜਣ ਦੀਆਂ ਕਿਆ ਬਾਤਾਂ।
ਉਹਦੀ ਕਚਹਿਰੀ ਉਹੀਓ ਮੁਨਸਿਫ਼,
ਉਹਦੀਆਂ ਕਲਮ ਦਵਾਤਾਂ,
ਵਾਹ ਸੱਜਣ ਦੀਆਂ ਕਿਆ ਬਾਤਾਂ।
ਖੁਸ਼ਬੂ ਬਣ ਫੁੱਲਾਂ ਵਿੱਚ ਮਹਿਕੇ,
ਸੂਰਜ, ਵਿੱਚ ਪ੍ਰਭਾਤਾਂ,
ਵਾਹ ਸੱਜਣ ਦੀਆਂ ਕਿਆ ਬਾਤਾਂ।
ਹਰ ਇੱਕ ਦੇ ਉਹ ਦਿਲ ਵਿੱਚ ਬਹਿ ਕੇ,
ਬਾਹਰ ਮਾਰੇ ਝਾਤਾਂ,
ਵਾਹ ਸੱਜਣ ਦੀਆਂ ਕਿਆ ਬਾਤਾਂ।
ਇੱਕੋ ਜਿਹੇ ਨੇ ਬੁੱਤ ਬਣਾਏ,
ਵੱਖੋ-ਵੱਖ ਨੇ ਜਾਤਾਂ,
ਵਾਹ ਸੱਜਣ ਦੀਆਂ ਕਿਆ ਬਾਤਾਂ।
ਸਾੜ ਕੇ ਮਾਰੂਥਲ ਵਿੱਚ ਦੇਵੇ ,
ਅੱਖੀਆਂ 'ਚੋਂ ਬਰਸਾਤਾਂ,
ਵਾਹ ਸੱਜਣ ਦੀਆਂ ਕਿਆ ਬਾਤਾਂ
ਕਿਸੇ ਨੂੰ ਮੁੱਲ ਦੇ ਖ਼ਾਬ ਨਾ ਦੇਵੇ,
ਵੰਡੇ ਕਿਤੇ ਸੁਗਾਤਾਂ ,
ਵਾਹ ਸੱਜਣ ਦੀਆਂ ਕਿਆ ਬਾਤਾਂ।
ਉਹਦੀ ਰਜ਼ਾ ਤਾਂ ਨੱਚਣ ਵਿਹੜੇ,
ਚੁੱਲ੍ਹੇ ਸਣੇ ਸਬਾਤਾਂ ,
ਵਾਹ ਸੱਜਣ ਦੀਆਂ ਕਿਆ ਬਾਤਾਂ।
ਸਤਿੰਦਰਜੀਤ
ਪੰਜਾਬੀ ਸਾਹਿਤਕ ਤੇ ਜਾਣਕਾਰੀ ਵਾਲੀਆਂ ਕਿਤਾਬਾਂ
Last updated 1 month, 1 week ago
ਟੈਲੀਗ੍ਰਾਮ ਤੇ ਪੰਜਾਬੀ ਲਿਖਤਾਂ ਦਾ ਇਕਲੌਤਾ ਚੈਨਲ, ਜਿਸ ਵਿਚ ਕੇਵਲ ਲਿਖਤਾਂ ਮਿਲਣਗੀਆਂ। ਸਾਡੇ ਗਰੁੱਪ-ਚੈਨਲ:
@PunjabiLikhtan
@PunjabiSahit
https://whatsapp.com/channel/0029VaA78jZADTOLDOZlwp1Y
Last updated 3 months, 3 weeks ago