➡️ ਅਖ਼ਬਾਰ, ਮੈਗਜ਼ੀਨ, ਮੁੱਖ-ਖ਼ਬਰਾਂ
➡️ ਰੋਜ਼ਾਨਾ/ਹਫ਼ਤਾਵਾਰੀ/ਮਾਸਿਕ
➡️ ਛੋਟੇ ਅਕਾਰ ਦੀਆਂ PDF
➡️ ਤੇਜ਼-ਤਰਾਰ ਸਰਵਿਸ
➡️ ਫੁੱਲ ਕੁਆਲਿਟੀ
ਕਿਸਾਨ, ਮਜ਼ਦੂਰ, ਖੇਤੀਬਾੜੀ ਤੇ ਹੋਰ ਸਹਾਇਕ ਧੰਦਿਆਂ ਦੀਆਂ ਖ਼ਬਰਾਂ, ਜਾਣਕਾਰੀ ਤੇ ਰਸਾਲੇ ਵਗੈਰਾ
Last updated 1 month, 1 week ago
Document from ਜਗਤਾਰ ਸਿੰਘ ਸੋਖੀ
ਯ
ਯਕੀਨ ਸ਼ੱਕ, ਵਹਿਮ
ਯਾਚਨਾ ਹੁਕਮ
ਯਾਦ ਭੁੱਲ
ਯਾਰ ਦੁਸ਼ਮਣ, ਵੈਰੀ
ਯਾਰੀ ਦੁਸ਼ਮਣੀ
ਯੋਗ ਅਯੋਗ, ਭੋਗ
ਰ
ਰਹਿਮ ਜ਼ੁਲਮ
ਰਖਿਅਕ ਭੱਛਕ
ਰੱਜ ਭੁੱਖ
ਰੱਜਿਆ ਭੁੱਖਾ
ਰੱਦ ਕਬੂਲ
ਰਵਾਨਗੀ ਆਮਦ
ਰਾਸ ਖ਼ਰਾਬ
ਰਾਹਤ ਅਜ਼ਾਬ
ਰਾਜਾ ਰੰਕ
ਰਾਜ਼ੀ ਗੁੱਸੇ, ਨਰਾਜ਼
ਰਾੜ ਮੁਹੱਬਤ, ਦੋਸਤੀ
ਰੁਆਉਣਾ ਹਸਾਉਣਾ
ਰੁੱਸਣਾ ਮੰਨਣਾ
ਰੁੱਖਾ ਥਿੰਦਾ, ਮਿੱਠਬੋਲੜਾ
ਰੁੱਝਿਆ ਵਿਹਲਾ
ਰੂਪ ਕਰੂਪ
ਰੋਗ ਅਰੋਗ
ਰੋਗੀ ਤੰਦਰੁਸਤ, ਨਰੋਆ
ਰੋਣਾ ਹੱਸਣਾ
ਰੋਂਦੂ ਹਸਮੁਖ
ਰੰਡੇਪਾ ਸੁਹਾਗ
ਲ
ਲਹਿੰਦਾ ਚੜ੍ਹਦਾ
ਲਘੂਤਾ ਗੌਰਵ
ਲੱਭਾ ਗਵਾਚਾ
ਲੱਲ੍ਹੂ ਸਮਝਦਾਰ, ਗਿਆਨੀ
ਲਾਇਕ ਨਲਾਇਕ
ਲਾਡ ਫਿਟਕਾਰ
ਲਾਭ ਹਾਨੀ
ਲੀਚੜ ਖ਼ਰਚੀਲਾ
ਲੁੱਗਾ ਆਬਾਦ, ਹਰਿਆ ਭਰਿਆ
ਲੁੱਚਾ ਸ਼ਰੀਫ, ਸਾਊ, ਭਲਾਮਾਨਸ
ਲੋਕ ਪਰਲੋਕ
ਲੋਭ ਸੰਤੋਖ
ਲੋਭੀ ਸੰਤੋਖੀ, ਤਿਆਗੀ
ਲੋਰੀ ਵੈਣ
ਲੋਲ੍ਹੜ ਚਲਾਕ
ਲੌਕਿਕ ਅਲੌਕਿਕ
ਲੋੜਵੰਦ ਬੇਲੋੜਾ
ਵ
ਵਸਫ਼ ਨੁਕਸ
ਵਸਲ ਵਿਛੋੜਾ
ਵਸੋਂ ਉਜਾੜ
ਵਹਿਮ ਯਕੀਨ
ਵੱਖਰਾ ਸਾਂਝਾ
ਵੱਡਾ ਛੋਟਾ
ਵੱਧ ਘੱਟ
ਵਧਾਉਣਾ ਘਟਾਉਣਾ
ਵਧੀਆ ਘਟੀਆ
ਵਫ਼ਾਦਾਰ ਗ਼ਦਾਰ
ਵਰ ਸਰਾਪ
ਵਰਖਾ ਔੜ
ਵਲਦਾਰ ਸਿੱਧਾ
ਵਿਅਕਤੀ ਸਮਾਜ, ਸਮੁਦਾਏ
ਵਿਸਥਾਰ ਸੰਖੇਪ
ਵਿਹਲੜ ਕਾਮਾ
ਵਿੰਗਾ ਸਿੱਧਾ
ਵਿਗਾੜ ਸੁਧਾਰ
ਵਿਗਾੜਨਾ ਸਵਾਰਨਾ
ਵਿਛੋੜਾ ਮਿਲਾਪ, ਵਸਲ
ਵਿਜੋਗ ਸੰਜੋਗ
ਵਿਦੇਸ਼ੀ ਦੇਸੀ
ਵਿਰੱਕਤ ਖੱਚਿਤ
ਵਿਰਲਾ ਸੰਘਣਾ
ਵਿਰੋਧ ਸਹਿਮਤੀ
ਵੀਰਤਾ ਕਾਇਰਤਾ
ਵੇਲਾ ਕੁਵੇਲਾ
ਵੈਰੀ ਮਿੱਤਰ, ਯਾਰ
ਵੈਲੀ ਸਾਧ, ਸੋਫ਼ੀ
ਪਰਲੋਕ ਲੋਕ
ਪ੍ਰਵਾਨਗੀ ਉਲੰਘਣ
ਪਰਾਇਆ ਆਪਣਾ
ਪ੍ਰਾਚੀਨ ਅਧੁਨਿਕ
ਪ੍ਰੀਤ ਘਿਰਣਾ
ਪ੍ਰੇਮ ਨਫ਼ਰਤ
ਪਲੀਤ ਪਵਿੱਤਰ
ਪੜ੍ਹਿਆ ਅਨਪੜ੍ਹ
ਪਾਕ ਨਾਪਾਕ
ਪਾਲਣ ਅਵੱਗਿਆ
ਪਿਘਲਿਆ ਜੰਮਿਆ
ਪਿੱਛਾ ਅੱਗਾ
ਪਿੱਲਾ ਪੱਕਾ
ਪੀਡਾ ਕੋਮਲ, ਨਰਮ
ਪੁੱਠਾ ਸਿੱਧਾ
ਪੁੱਟਣਾ ਦੱਬਣਾ
ਪੁੱਤਰ ਕਪੁੱਤਰ
ਪੁਰਸ਼ ਇਸਤਰੀ
ਪੁਰਾਣਾ ਨਵਾਂ
ਪੂਰਬ ਪੱਛਮ
ਪੂਰਾ ਊਰਾ
ਪੋਲਾ ਸਖ਼ਤ, ਨਿੱਗਰ
ਫ
ਫਸਣਾ ਨਿਕਲਣਾ, ਬਚਣਾ
ਫਫੇਕੁੱਟ ਦਾਨਾ, ਦਿਅਆਨਤਦਾਰ
ਫੜਨਾ ਛੱਡਣਾ
ਫ਼ਾਇਦਾ ਨੁਕਸਾਨ
ਫਿੱਕਾ ਸਵਾਦਲਾ, ਮਿੱਠਾ
ਫੋਕ ਸਤ
ਬ
ਬਸੰਤ ਪਤਝੜ
ਬਹਾਦਰ ਡਰਪੋਕ, ਬੁਜ਼ਦਿਲ
ਬਹੁਤਾ ਥੋੜ੍ਹਾ
ਬਦਬੂ ਖ਼ੁਸ਼ਬੂ
ਬਦਰੰਗ ਰੰਗੀਨ
ਬਦੀ ਨੇਕੀ
ਬਦੋਬਦੀ ਮਰਜ਼ੀ ਨਾਲ਼
ਬੰਦੇਜ ਖੁੱਲ੍ਹ
ਬਰਬਾਦ ਆਬਾਦ
ਬਰੀਕ ਮੋਟਾ
ਬਲਵਾਨ ਨਿਰਬਲ
ਬੁਢਾਪਾ ਜਵਾਨੀ
ਬੁਣਨਾ ਉਧੇੜਨਾ
ਬੁਰਾ ਭਲਾ
ਬੇਅਕਲੀ ਅਕਲ
ਬੇਅਦਬੀ ਅਦਬ
ਬੇਇੱਜ਼ਤੀ ਇੱਜ਼ਤ
ਬੇਇਤਬਾਰੀ ਇਤਬਾਰ
ਬੇਇਲਮੀ ਇਲਮ
ਬੇਹਾ ਸੱਜਰਾ
ਬੇਨੇਮੀ ਨੇਮ
ਬੇਪਰਤੀਤੀ ਪ੍ਰਤੀਤ
ਬੇਵਕੂਫ਼ ਅਕਲਮੰਦ, ਬਾਵਕੂਫ਼
ਬੈਰਾਗੀ ਗ੍ਰਹਿਸਥੀ
ਬੰਦ ਖੁੱਲ੍ਹਾ
ਬੰਨ੍ਹਣਾ ਖੋਲ੍ਹਣਾ
ਭ
ਭਛਕ ਰੱਖਿਅਕ
ਭਟਕਣ ਧਿਆਨ
ਭੱਦਰ ਬਦਮਾਸ਼
ਭਰਪੂਰ ਊਣਾ
ਭਰਿਆ ਸੁੱਖਣਾ, ਖਾਲੀ
ਭਲਾ ਬੁਰਾ
ਭਲਾਮਾਨਸ ਲੁੱਚਾ
ਭਾਰਾ ਹੌਲਾ
ਭਿੱਜਿਆ ਸੁੱਕਾ
ਭੀੜ ਛੀੜ
ਭੁੱਖ ਰੱਜ
ਭੁੱਲ ਯਾਦ
ਭੁੱਲਣਹਾਰ ਅਭੁੱਲ
ਭੈੜਾ ਚੰਗਾ
ਭੋਗ ਯੋਗ
ਭੋਲਾ ਚਲਾਕ
ਭੰਡਣਾ ਸਲਾਹੁਣਾ
ਭੰਨਣਾ ਘੜਨਾ
ਮ
ਮਸਤੀ ਹੋਸ਼
ਮਸਰੂਰ ਪਸ਼ੇਮਾਨ
ਮਹਿੰਗਾ ਸਸਤਾ
ਮਹਾਨ ਤੁੱਛ
ਮੁਹਾਲ ਮੁਮਕਿਨ
ਮੱਠਾ ਛੋਹਲਾ
ਮਦਦ ਰੋਕ
ਮਧਰਾ ਲੰਮਾ
ਮਨਜ਼ੂਰ ਮਰਦੂਦ
ਮਨਮਤਿ ਗੁਰਮਤਿ
ਮਨਾਹੀ ਇਜਾਜ਼ਤ, ਖੁੱਲ੍ਹ
ਮਰਨ ਜੰਮਣ
ਮਲੀਨ ਨਿਰਮਲ
ਮਾਲਕ ਦਾਸ, ਨੌਕਰ
ਮਾੜਾ ਤਕੜਾ
ਮਿਹਨਤੀ ਵਿਹਲੜ
ਮਿਹਰ ਕਹਿਰ
ਮਿੱਠਾ ਕੌੜਾ, ਨਮਕੀਨ
ਮਿੱਤ ਅਮਿੱਤ
ਮਿੱਤਰ ਦੁਸ਼ਮਣ, ਵੈਰੀ
ਮੀਸਣਾ ਬੜਬੋਲਾ
ਮੁਸ਼ਕਲ ਆਸਾਨੀ
ਮੁਸਤਕਿਲ ਆਰਜੀ
ਮੁਹੱਬਤ ਨਫ਼ਰਤ
ਮੁਕਤੀ ਬੰਧਨ
ਮੁੱਢ ਓੜਕ
ਮੁਮਕਿਨ ਮੁਹਾਲ
ਮੂਰਖ ਸਿਆਣਾ
ਮੇਲ ਨਿਖੇੜ
ਮੈਲਾ ਉੱਜਲ, ਸਾਫ਼
ਮੋਕਲਾ ਭੀੜਾ
ਮੋਟਾ ਦੁਬਲਾ, ਪਤਲਾ, ਮਹੀਨ
ਮੰਡਨ ਖੰਡਣ
ਮੰਦਾ ਚੰਗਾ
ਮੰਨਣਾ ਮੁਕਰਨਾ
ਯ
ਯਕੀਨ ਸ਼ੱਕ, ਵਹਿਮ
ਯਾਚਨਾ ਹੁਕਮ
ਤ
ਤਕੜਾ ਕਮਜ਼ੋਰ, ਮਾੜਾ
ਤੱਤਾ ਠੰਢਾ
ਤਰ ਖ਼ੁਸ਼ਕ
ਤਰਤੀਬ ਬੇਤਰਤੀਬ
ਤਰਨਾ ਡੁੱਬਣਾ
ਤੜਕੇ ਆਥਣੇ
ਤਾਕਤ ਕਮਜ਼ੋਰੀ, ਨਜ਼ਾਕਤ
ਤਾਕਤਵਰ ਕਮਜ਼ੋਰ, ਮਾੜਾ
ਤਿਆਗ ਗ੍ਰਹਿਣ
ਤ੍ਰਿਖਾ ਤ੍ਰਿਪਤੀ
ਤੁੱਛ ਮਹਾਨ
ਤੁੱਟ ਅਟੁੱਟ
ਤੰਗ ਸੌਖਾ, ਖੁੱਲ੍ਹਾ, ਮੋਕਲਾ
ਥ
ਥੱਲੇ ਉੱਤੇ
ਥਿੰਦਾ ਰੁੱਖਾ
ਥੁੜ੍ਹ ਬਹੁਲਤਾ
ਥੋਕ ਪਰਚੂਨ
ਥੋੜਾ ਬਹੁਤ
ਦ
ਦਯਾ ਕੋਪ
ਦਲੇਰ ਡਰੂ
ਦਾਸ ਮਾਲਕ
ਦਾਨਵ/ਦੈਂਤ ਦੇਵ
ਦਾਤਾ ਜਾਚਕ, ਭਿਖਾਰੀ
ਦਾਨਾ ਨਾਦਾਨ
ਦਿਆਲੂ ਜ਼ਾਲਮ
ਦਿੱਕਤ ਆਸਾਨੀ, ਸੌਖ
ਦਿਨ ਰਾਤ
ਦਿਲਾਸਾ ਘੂਰੀ
ਦੀਵਾਨਾ ਫਰਜ਼ਾਨਾ
ਦੁਸ਼ਮਣ ਦੋਸਤ
ਦੁਸ਼ਵਾਰ ਸੁਖਾਲਾ, ਸਹਲ
ਦੁੱਖ ਸੁੱਖ
ਦੁਬਲਾ/ਪਤਲਾ ਮੋਟਾ
ਦੁਰਭਾਗ ਸੁਭਾਗ
ਦੁਰਾਸੀਸ ਅਸੀਸ
ਦੁਰਾਚਾਰ ਸਦਾਚਾਰ
ਦੁਰਪਯੋਗ ਸਦਉਪਯੋਗ
ਦੁਰੇਡਾ ਨਜ਼ਦੀਕ
ਦੂਸ਼ਣ ਭੂਸ਼ਣ
ਦੂਰ ਨੇੜੇ
ਦੇਸੀ ਵਿਦੇਸ਼ੀ
ਦਿਹਾਤੀ ਸ਼ਹਿਰੀ
ਦੇਵ ਦਾਨਵ
ਦੈਂਤ ਦੇਵਤਾ
ਦੋਸ਼ ਗੁਣ
ਦੋਸਤੀ ਦੁਸ਼ਮਣੀ
ਦੰਡ ਇਨਾਮ
ਧ
ਧਨਵਾਨ ਕੰਗਾਲ, ਗਰੀਬ, ਨਿਰਧਨ
ਧਨੀ ਕੰਗਾਲ
ਧਰਤੀ ਆਕਾਸ਼
ਧਰਨਾ ਚੁੱਕਣਾ
ਧਰਮ ਅਧਰਮ
ਧਰਮੀ ਕੁਧਰਮੀ
ਧਾੜਵੀ ਮਜ਼ਲੂਮ
ਧਿਆਨ ਭਟਕਣ
ਧੁੱਪ ਛਾਂ
ਧੌਲਾ ਸਿਆਹ
ਨ
ਨਸਰ ਨਜ਼ਮ
ਨਕਦ ਉਧਾਰ
ਨਕਲ ਅਸਲ
ਨਖਰਾ ਸਾਦਗੀ
ਨਜ਼ਦੀਕੀ ਦੂਰ ਦਾ, ਦਰੇਡਾ
ਨਫ਼ਰਤ ਮੁਹੱਬਤ
ਨਫ਼ਾ ਨੁਕਸਾਨ
ਨਮ੍ਰਤਾ ਅਹੰਕਾਰ
ਨਰਮ ਸਖ਼ਤ
ਨਵਾਂ ਪਰਾਣਾ
ਨਵੀਨ ਪੁਰਾਤਨ
ਨਾਉਮੀਦੀ ਉਮੀਦ
ਨਾਸ ਅਬਿਨਾਸ
ਨਾਸਤਿਕ ਆਸਤਿਕ
ਨਾਕਾਫੀ ਕਾਫੀ
ਨਾਕਾਬਿਲ ਕਾਬਲ
ਨਦਾਨ ਦਾਨਾ
ਨਾਦਾਰ ਮਾਲਦਾਰ
ਨਾਪਸੰਦ ਪਸੰਦ
ਨਬਾਲਿਗ ਬਾਲਿਗ
ਨਾਮਿਲਵਰਤਨ ਮਿਲਵਰਤਨ
ਨਰਾਜ਼ ਰਾਜ਼ੀ
ਨਲਾਇਕ ਲਾਇਕ
ਨਿਆ ਅਨਿਆ
ਨਿਸ਼ਚਾ ਅਨੁਮਾਨ
ਨਿਸ਼ੇਧ ਸਮਰਥਨ
ਨਿਚਲਾ ਚੰਚਲ
ਨਿਖਟੂ ਕਮਾਊ
ਨਿਖਿੱਧ ਉੱਤਮ
ਨਿਖੇੜ ਮੇਲ
ਨਿੱਗਰ ਪੋਲਾ
ਨਿੱਘਾ ਠਰਿਆ
ਨਿੱਜੀ ਸਮਾਜੀ
ਨਿੰਦਾ ਉਸਤਤ, ਉਪਮਾ
ਨਿਫਾਕ ਇਤਫਾਕ
ਨਿੰਮਾ ਗੂੜ੍ਹਾ
ਨਿਰਸ ਸਰਸ
ਨਿਰਜੀਵ ਸਜੀਵ
ਨਿਰਧਨ ਧਨਵਾਨ
ਨਿਰਬਲ ਬਲਵਾਨ
ਨਿਰਮਲ ਮਲੀਨ, ਮੈਲਾ
ਨਿਰਯਾਤ ਅਯਾਤ
ਨਿਰਾਸ ਆਸ
ਨਿਰਾਕਾਰ ਸਕਾਰ
ਨਿਰਾਰਥਕ ਸਾਰਥਕ
ਨਿਰਾਲਾ ਸਧਾਰਨ
ਨਿਵਾਣ ਉਚਾਣ
ਨਿਵ੍ਰਿਤੀ ਪ੍ਰਵਿਰਤੀ
ਨੀਚ ਊਚ
ਨੀਤ ਬਦਨੀਤ
ਨੀਂਦਰ ਜਾਗ
ਨੁਕਸ ਵਸਫ਼
ਨੁਕਸਾਨ ਨਫ਼ਾ
ਨੁਕੀਲਾ ਖੁੰਢਾ
ਨੇਸਤੀ ਚੁਸਤੀ
ਨੇਕੀ ਬਦੀ
ਨੇਮ ਬੇਨੇਮੀ
ਨੌਕਰ ਮਾਲਕ
ਨੰਗ ਰੱਜਿਆ ਪੁੱਜਿਆ
ਨੰਗਾ ਢਕਿਆ
ਪ
ਪਸੰਦ ਨਾਪਸੰਦ
ਪਸ਼ੇਮਾਨ ਮਸਰੂਰ
ਪੱਕਾ ਕੱਚਾ
ਪਖੰਡ ਤਰਕ
ਪੱਛਮ ਪੂਰਬ
ਪਛਾੜੀ ਅਗਾੜੀ
ਪਛੇਤਾ ਅਗੇਤਾ
ਪਤਹੀਨ ਪਤਵੰਤ
ਪਤਨ ਉਥਾਨ
ਪਤਲਾ ਗਾੜ੍ਹਾ, ਮੋਟਾ
ਪੱਧਰ ਉੱਚਾ ਨੀਵਾਂ
ਪ੍ਰਸ਼ਨ ਉੱਤਰ
ਪ੍ਰਸੰਨਤਾ ਉਦਾਸੀ
ਪ੍ਰਸਾਰ ਸੰਕੋਚ
ਪ੍ਰਗਟ ਗੁਪਤ
ਪ੍ਰਗਤੀ ਅਧੋਗਤੀ
ਪ੍ਰਤੱਖ ਗੁੱਝਾ, ਲੁਕਿਆ
ਪ੍ਰਤੀਕੂਲ ਅਨੁਕੂਲ
ਪ੍ਰਦੇਸ਼ ਸੁਦੇਸ਼
ਪ੍ਰਤੀਤ ਬੇਪਰਤੀਤੀ
ਪਰਮਾਰਥ ਸਵਾਰਥ
ਖ਼ਰਾਬ ਰਾਸ
ਖ਼ਰੀਦਣਾ ਵੇਚਣਾ
ਖ਼ਾਸ ਆਮ
ਖਾਵੰਦ ਤੀਵੀਂ
ਖ਼ਾਮੀ ਖੂਬੀ
ਖਾਲ਼ੀ ਭਰਿਆ
ਖਿਆਨਤ ਅਮਾਨਤ
ਖ਼ੁਸ਼ਬੂ ਬਦਬੂ
ਖ਼ੁਸ਼ੀ ਗ਼ਮੀ
ਖੁੰਢਾ ਤਿੱਖਾ
ਖੁੱਲ੍ਹ ਬੰਧੇਜ
ਖੁੱਲ੍ਹਾ ਤੰਗ
ਖ਼ੂਬੀ ਖਾਮੀ
ਖੋਟਾ ਖਰਾ
ਖੋਲਾ ਮਹੱਲ
ਖੰਡਨ ਮੰਡਨ
ਗ
ਗੱਡਣਾ ਪੁੱਟਣਾ
ਗਤੀ ਸਥਿਤੀ
ਗ਼ਦਾਰ ਵਫ਼ਾਦਾਰ
ਗ਼ਮੀ ਖ਼ੁਸ਼ੀ
ਗ੍ਰਹਿਣ ਤਿਆਗ
ਗ਼ਰਮ ਸਰਦ
ਗਰਮੀ ਸਰਦੀ
ਗ਼ਰੀਬੀ ਅਮੀਰੀ
ਗ਼ਲਤ ਸਹੀ, ਠੀਕ
ਗ਼ਲਤਾਨ ਨਿਰਲੇਪ
ਗਾਇਬ ਹਾਜ਼ਰ
ਗਾਫਲ ਹੁਸ਼ਿਆਰ
ਗਾੜਾ ਪਤਲਾ
ਗਿਆਨ ਅਗਿਆਨ
ਗਿੱਲਾ ਸੁੱਕਾ
ਗੀਗਾ ਬੁੱਢਵਰੇਸ
ਗੀਂਢਾ ਲਮਢੀਂਗ,ਲੰਬੂ
ਗੀਦੀ ਬਹਾਦਰ
ਗੁੱਸਾ ਠਰ੍ਹੰਮਾ
ਗੁੱਝਾ ਪ੍ਰਤੱਖ
ਗੁਣ ਔਗੁਣ
ਗੁਪਤ ਗੁੱਝਾ, ਜ਼ਾਹਰ,ਪ੍ਰਗਟ
ਗੁੰਮਨਾਮ ਉੱਘਾ
ਗ਼ੁਲਾਮੀ ਅਜ਼ਾਦੀ
ਗੂੜ੍ਹਾ ਨਿੰਮ੍ਹਾ, ਫਿੱਕਾ, ਮੱਧਮ
ਗ਼ੈਰ ਆਪਣਾ
ਗ਼ੈਰਸਾਲੀ ਮਿੱਤਰਤਾ, ਮੁਹੱਬਤ
ਗੋਲਾ ਬੀਬਾ
ਗੌਰਵ ਲਘੂਤਾ
ਗੰਦਾ ਸਾਫ਼
ਗੰਦਗੀ ਸਫ਼ਾਈ
ਗੰਭੀਰ ਹੋਛਾ
ਘ
ਘੱਟ ਵੱਧ
ਘੱਟ ਗਿਣਤੀ ਬਹੁਮਤ
ਘਟੀਆ ਵਧੀਆ
ਘਣਾ ਵਿਰਲਾ
ਘਰ ਬਾਹਰ
ਘਰੋਗੀ ਜਨਤਕ
ਘਾਟਾ ਵਾਧਾ
ਘ੍ਰਿਣਾ ਪ੍ਰੀਤ
ਘੂਰਨਾ ਨਿਹਾਰਨਾ
ਚ
ਚਤਰ ਅੱਲੜ੍ਹ, ਮੂੜ੍ਹ
ਚਲਾਕ ਸਿਧਰਾ, ਸਿੱਧਾ
ਚੜ੍ਹਦਾ ਲਹਿੰਦਾ
ਚੜ੍ਹਾਈ ਉਤਰਾਈ, ਪਧਰਾਈ
ਚਾਨਣ ਹਨੇਰਾ
ਚੀੜ੍ਹਾ ਢਿੱਲੜ, ਫੋਸੜ,ਬੋਡਾ
ਚੁਸਤ ਸੁਸਤ
ਚੁੱਪ ਊਧਮ ਸ਼ੋਰ
ਚੇਤ ਅਚੇਤ
ਚੇਤੰਨ ਜੜ੍ਹ
ਚੇਲਾ, ਚਾਟੜਾ ਉਸਤਾਦ,ਗੁਰੂ
ਚੌੜਾ ਸੌੜਾ,ਤੰਗ
ਚੰਗਾ ਮੰਦਾ
ਚੰਚਲ ਨਿਚਲਾ
ਛ
ਛੱਡਣਾ ਫੜਨਾ
ਛਲੀਆ ਸਾਫ਼
ਛੀੜ ਭੀੜ
ਛੂਤ ਅਛੂਤ
ਛੇਕੜ ਮੁੱਢਲਾ
ਛੋਹਲਾ ਸੁਸਤ, ਢਿੱਲਾ
ਛੋਟਾ ਵੱਡਾ
ਜ
ਜਦੀਦ ਕਦੀਮ
ਜਨਮ ਮਰਨ
ਜਫ਼ਾ ਵਫ਼ਾ
ਜਬਾਨੀ ਲਿਖਤੀ
ਜਰਾਂਦ ਕਾਹਲੀ, ਬੇਸਬਰੀ
ਜਲਦੀ ਦੇਰੀ
ਜਵਾਬ ਸਵਾਲ
ਜੜ੍ਹ ਚੇਤਨ
ਜਾਗ ਨੀਦਰ
ਜਾਗਣਾ ਸੌਣਾ
ਜਾਚਕ ਦਾਤਾ
ਜਾਣਾ ਆਉਣਾ
ਜਾਣੂ ਓਪਰਾ
ਜਾਨ ਜਿਸਮ
ਜ਼ਾਬਤਾ ਆਪਹੁਦਰੀ
ਜਾਬਰ ਮਜ਼ਲੂਮ
ਜਿਲ੍ਹਤ ਕਦਰਦਾਨੀ
ਜੁਝਾਰੂ ਡਰਪੋਕ, ਦੱਬੂ
ਜ਼ੁਲਮ ਰਹਿਮ
ਜਿੱਤ ਹਾਰ
ਜ਼ਿੰਦਗੀ, ਜੀਵਨ ਮੌਤ
ਜੁਅਰਤ ਝਿਜਕ
ਜੂਠ ਸੁੱਚਮ
ਜੂਠਾ ਸੁੱਚਾ
ਝੂਠ ਸੱਚ
ਜੋੜ ਤੋੜ, ਵਿੱਥ
ਜੰਗ ਅਮਨ
ਜੰਮਣ ਮਰਨ
ਜੰਗਲੀ ਪਾਲਤੂ਼
ਝ
ਝੜ ਨਿਤਰਿਆ
ਝੱਲਾ ਸਿਆਣਾ
ਝੂਠ ਸੱਚ
ਟ
ਟੋਏ ਟਿੱਬੇ
ਟੁੱਟਾ ਸਾਬਤ
ਟੇਢਾ ਸਿੱਧਾ
ਟੰਗਣਾ ਲਾਹੁਣਾ
ਠ
ਠੱਕਾ ਲੂ
ਠਰਨਾ ਤਪਣਾ
ਠਰ੍ਹੰਮਾ ਗੁੱਸਾ
ਠਾਰਨਾ ਤਪਾਉਣਾ
ਠੋਸ ਤਰਲ
ਠੰਢਾ ਤੱਤਾ
ਡ
ਡਰਾਕਲ ਦਲੇਰ, ਨਿੱਡਰ
ਡਾਢਾ ਨਰਮ
ਡਿੱਗਣਾ ਉੱਠਣਾ
ਡੋਬਣਾ ਤਾਰਨਾ
ਡੋਬੂ ਤਾਰੂ
ਡੋਲਵਾਂ ਅਡੋਲ
ਡੰਨ ਇਨਾਮ
ਢ
ਢਹਿੰਦੀ ਚੜ੍ਹਦੀ
ਢਕਿਆ ਨੰਗਾ
ਢਾਹੁਣਾ ਉਸਾਰਨਾ
ਢਿੱਲ ਕਾਹਲੀ
ਢੀਂਗਰ ਨੀਂਗਰ
ਸਾਊ ਉਜੱਡ
ਸਾਕਾਰ ਨਿਰਾਕਾਰ
ਸਾਂਝਾ ਅਡਰਾ
ਸ਼ਾਂਤ ਉਤੇਜਿਤ, ਅਸ਼ਾਂਤ
ਸਾਦਗੀ। ਸਜਾਵਟ
ਸਧਾਰਨ। ਅਸਧਾਰਨ, ਨਿਰਾਲਾ
ਸਾਫ਼ ਮੈਲਾ
ਸਾਰ ਵਿਸਥਾਰ
ਸਾਰਥਕ ਨਿਰਾਰਥਕ
ਸਾਵਾਂਪਣ ਉਲਾਰ
ਸਿਆਹੀ। ਸਫ਼ੈਦੀ
ਸਿਆਣਾ ਨਿਆਣਾ,ਕਮਲਾ
ਸਿਆਲ ਹੁਨਾਲ
ਸਿੱਠ ਸਰਵਾਰ
ਸਿੱਧਾ ਪੁੱਠਾ
ਸੀਤਲ ਗ਼ਰਮ
ਸਵਾਦਲਾ ਫਿੱਕਾ
ਸੁਆਮੀ ਸੇਵਕ
ਸੁਆਲ ਜਵਾਬ
ਸੁਸਤ ਚੁਸਤ
ਸੁਹਾਗ ਰੰਡੇਪਾ
ਸੁਹਾਗਣ ਰੰਡੀ, ਵਿਧਵਾ
ਸੁੱਕਾ ਗਿੱਲਾ, ਹਰਾ
ਸੁੱਖ ਦੁੱਖ
ਸੁਖੀ ਦੁਖੀ
ਸੁਚੱਜਾ ਕੁਚੱਜਾ
ਸੁੱਚਾ ਜੂਠਾ
ਸੁਚੇਤ ਅਚੇਤ
ਸੁਜਾਖਾ ਅੰਨ੍ਹਾ
ਸੁੰਦਰ ਭੱਦਾ
ਸ਼ੁਧ ਅਸ਼ੁੱਧ
ਸੁਧਾਰ ਵਿਗਾੜ
ਸ਼ੁਭ ਅਸ਼ੁਭ
ਸੁਭਾਗ ਦੁਰਭਾਗ
ਸੁਭਾਗਾ ਅਭਾਗਾ
ਸ਼ੁਰੂ ਅਖੀਰ, ਖ਼ਤਮ
ਸੁਲੱਖਣਾ ਕੁਲੱਛਣਾ
ਸੁਵੇਲਾ ਕੁਵੇਲਾ
ਸੂਖਮ ਸਥੂਲ
ਸੂਤ ਕਸੂਤ
ਸੂਰਮਾ ਡਰਾਕਲ
ਸੇਵਕ ਸੁਆਮੀ
ਸੋਹਣਾ ਕੋਝਾ
ਸ਼ੌਕ ਹਰਸ਼
ਸੋਗ ਅਨੰਦ, ਖ਼ੁਸ਼ੀ
ਸੋਗਲ/ਸੇਗਲ ਖ਼ੁਸ਼ਕੀ
ਸੋਫ਼ੀ ਸ਼ਰਾਬੀ, ਵੈਲੀ
ਸ਼ੋਭਾ ਬਦਨਾਮੀ
ਸੌਖ ਔਖ
ਸੌਣਾ ਜਾਗਣਾ
ਸੌੜਾ ਚੌੜਾ
ਸੰਕੋਚ ਪ੍ਰਸਾਰ
ਸੰਖੇਪ ਵਿਸਥਾਰ
ਸੰਗਰਾਂਦ ਮਸਾਂਦ ,ਮਸਾਂਤ
ਸੰਘਣਾ ਵਿਰਲਾ
ਸੰਜਮੀ ਖ਼ਰਚੀਲਾ
ਸੰਝ ਸਵੇਰ
ਸੰਤੁਲਨ ਅਸੰਤੁਲਨ
ਸੰਤੋਖ ਲੋਭ
ਸੰਧਿਆ ਊਸ਼ਾ, ਸੁਬਹ, ਸਰਘੀ, ਸਵੇਰ
ਸੰਨਿਆਸੀ ਗ੍ਰਹਿਸਥੀ
ਸੰਭਵ ਅਸੰਭਵ
ਸੰਯੋਗ ਵਿਯੋਗ
ਹ
ਹੱਸਣਾ ਰੋਣਾ
ਹਸਦ ਮੁਹੱਬਤ
ਹੱਸਦਾ ਰੋਂਦਾ
ਹੱਤਕ ਇੱਜ਼ਤ
ਹਮਾਤੜ ਤਮ੍ਹਾਤੜ
ਹਯਾਤੀ ਮੌਤ
ਹਰਸ਼ ਸ਼ੋਕ
ਹਨੇਰਾ ਚਾਨਣ
ਹਮਲਾ ਬਚਾਓ
ਹਮੈਤੀ/ਹਮਾਇਤੀ ਵਿਰੋਧੀ
ਹਲਚਲ ਅਮਨ
ਹਲਾਲ ਹਰਾਮ
ਹਾਜ਼ਰ ਗਾਇਬ, ਗੈਰਹਾਜ਼ਰ
ਹਾਨੀ ਲਾਭ
ਹਾਰ ਜਿੱਤ
ਹਾੜੀ ਸਾਉਣੀ
ਹਿੰਸਾ ਅਹਿੰਸਾ
ਹਿੰਮਤ ਆਲਸ
ਹੁਸ਼ਿਆਰ ਗ਼ਾਫ਼ਿਲ, ਨਲਾਇਕ
ਹੈਵਾਨ ਇਨਸਾਨ
ਹੋਸ਼ ਮਸਤੀ
ਹੋਛਾ ਗੰਭੀਰ
ਹੌਲਾ ਭਾਰਾ।
ਕ
ਕਸੂਤਾ ਸੂਤ
ਕਹਿਰ ਮਿਹਰ
ਕੱਚਾ ਪੱਕਾ
ਕਠੋਰ ਕੋਮਲ, ਨਰਮ
ਕਦੀਮ ਜਦੀਦ
ਕਪੁੱਤਰ ਸਪੁੱਤਰ
ਕੱਬਾ ਭਲਾਮਾਣਸ
ਕਬੂਲ ਰੱਦ
ਕਮਜ਼ੋਰ ਤਾਕਤਵਰ
ਕਮਾਊ ਨਿਖੱਟੂ
ਕਮੀਨਾ ਸਾਊ
ਕੱਲ੍ਹ ਅੱਜ
ਕਲੇਸ਼ ਸ਼ਾਂਤੀ
ਕ੍ਰਮਬੱਧ ਉਘੜ-ਦੁਘੜ, ਬੇਤਰਤੀਬਾ
ਕਰੜਾ ਨਰਮ
ਕਰਾਰਾ ਫਿੱਕਾ
ਕਰੂਪ ਸਰੂਪ, ਸੋਹਣਾ, ਛੈਲ-ਛਬੀਲਾ
ਕਰੋਧੀ ਸ਼ਾਂਤ
ਕਵੱਲਾ ਯੋਗ, ਵਾਜਬ
ਕਾਇਰ ਸੂਰਮਾ, ਬਹਾਦਰ
ਕਾਇਰਤਾ ਵੀਰਤਾ
ਕਾਹਲ ਢਿੱਲ
ਕਾਹਲੀ ਸਹਿਜੇ
ਕਾਠਾ ਨਰਮ
ਕਾਫੀ ਥੋੜ੍ਹਾ, ਨਾਕਾਫੀ
ਕਾਬਲ ਨਾਕਾਬਲ
ਕਾਰੀਗਰ ਅਨਾੜੀ
ਕਾਲ ਸੁਕਾਲ
ਕਾਲ਼ਾ ਗੋਰਾ
ਕ੍ਰਿਤਗ ਕ੍ਰਿਤਘਣ
ਕੁਸੱਤ ਸੱਤ
ਕੁਕਰਮ ਸੁਕਰਮ
ਕੁਚੱਜਾ ਸੁਚੱਜਾ
ਕੁਟਲ ਸਰਲ
ਕੁਦਰਤੀ ਬਨਾਉਟੀ
ਕੁਫਰ ਇਮਾਨ,ਸੱਚ
ਕੁਲ ਜੁਜ਼
ਕੁਵੇਲਾ ਸੁਵੇਲਾ
ਕੁੜੱਤਣ ਮਿਠਾਸ
ਕੈੜ ਬੇਪਰਵਾਹੀ
ਕੋਝਾ ਸੋਹਣਾ
ਕੋਪ ਦਇਆ
ਕੋਮਲ ਕਠੋਰ
ਕੋਰਾ ਜੂਠਾ, ਵਰਤਿਆ
ਕੌੜਾ ਮਿੱਠਾ
ਕੰਜੂਸ ਖ਼ਰਚੀਲਾ
ਕੰਬਖਤ ਭਾਗਾਂਵਾਲ਼ਾ
ਖ
ਖ਼ਸਤਾ ਆਲੀਸ਼ਾਨ, ਸ਼ਾਨਦਾਰ, ਵਧੀਆ
ਖਚਰਾ ਸਾਊ, ਸਿੱਧਾ
ਖਚਿਤ ਵਿਰੱਕਤ
ਖੱਟਣਾ ਗਵਾਉਣਾ
ਖੱਟੂ ਗਵਾਊ
ਖ਼ਤਮ ਸ਼ੁਰੂ
ਖੱਬਾ ਸੱਜਾ
ਖ਼ਰਚ ਆਮਦਨੀ
ਖ਼ਰਚਣਾ ਬਚਾਉਣਾ
ਖਰਾ ਖੋਟਾ
ਅਤੀਤ ਅਨੁਰਾਗੀ, ਵਰਤਮਾਨ
ਅੱਥਰਾ ਸੀਲ
ਅਦਬ ਬੇਅਦਬੀ
ਅਦਭੁੱਤ ਸਧਾਰਨ
ਅਦਭਪਤੀ ਪ੍ਰਗਤੀ
ਅਦਾਵਤ ਉਲਫਤ
ਅਧਿੱਕ ਅਲਪ
ਅਧੀਨ ਸੁਤੰਤਰ
ਅਨਰਥ ਅਰਥ
ਅਨਾਥ ਸਨਾਥ
ਅਨਾਦਰ ਆਦਰ
ਅਨਾਵਸ਼ਕ ਆਵਸ਼ਕ
ਅਨਾੜੀ ਉਸਤਾਦ, ਹੰਢਿਆ, ਜਾਣਕਾਰ
ਅਨਿਆਂ ਨਿਆਂ
ਅਨੁਕੂਲ ਪ੍ਰਤੀਕੂਲ
ਅਨੁਚਿਤ ਉਚਿਤ
ਅਨੁਪਾਸਨਾ ਉਪਾਸਨਾ
ਅਨੁਮਾਨ ਨਿਸ਼ਚਾ
ਅਨੇਕ ਇੱਕ
ਅਨੇਕਤਾ ਏਕਤਾ
ਅਨੋਖਾ ਸਧਾਰਨ
ਅਪਵਿੱਤਰ ਪਵਿੱਤਰ
ਅਸਫ਼ਲ ਸਫ਼ਲ
ਅਵਦ ਅਜਲ
ਅਬਲਾ ਸਬਲਾ
ਅਬਿਨਾਸ ਨਾਸ
ਅਭਾਗਾ ਸੁਭਾਗਾ
ਅਮਨ ਜੰਗ
ਅਮਾਨਤ ਖਿਆਨਤ
ਅਮਿਤ ਮਿਤ
ਅਮੀਰ ਗ਼ਰੀਬ
ਅਨੁਪਸਥਿਤੀ ਉਪਸਥਿਤੀ
ਅਪਕਰਸ਼ ਉਤਕਰਸ਼
ਅਮੀਰੀ ਗ਼ਰੀਬੀ
ਅਰਜ਼ ਹੁਕਮ
ਅਰਥ ਅਨਾਰਥ
ਅਰੂਪ ਸਵਰੂਪ
ਅਲਪ ਅਧਿਕ
ਅਲਪੱਗ ਸਰਵੱਗ
ਅਲੌਕਿਕ ਲੌਕਿਕ
ਅਵਗਿਆ ਪਾਲਣ
ਅਵਗੁਣ ਗੁਣ
ਅਵਨਤੀ ਉਨਤੀ
ਅੱਵਲ ਆਖ਼ਿਰ
ਅਵਾਰਾ ਪਾਲਤੂ
ਅਵੇਰੇ ਸਵੇਰੇ
ਅੜਿੱਕਾ ਸਹਾਇਤਾ
ਅਸ਼ੁੱਧ ਸ਼ੁੱਧ
ਅਸ਼ੁੱਭ ਸ਼ੁੱਭ
ਆਸ ਨਿਰਾਸ
ਆਸਾ ਨਿਰਾਸਾ
ਆਸਤਿਕ ਨਾਸਤਿਕ
ਆਸਾਨੀ ਮੁਸ਼ਕਲ
ਆਕੜ ਆਜਜੀ, ਹਲੀਮੀ, ਨਿਮਰਤਾ
ਆਕਾਸ਼ ਧਰਤੀ /ਪਤਾਲ
ਆਕੀ ਆਗਿਆਕਾਰ
ਆਗਾਜ਼ ਅੰਜਾਮ
ਆਜ਼ਾਦੀ ਗੁਲਾਮੀ
ਆਥਣ ਸਵੇਰ
ਆਦਰ ਨਿਰਾਦਰ
ਆਦਿ ਅੰਤ
ਆਧੁਨਿਕ ਪ੍ਰਾਚੀਨ
ਆਪਣਾ ਪਰਾਇਆ,ਬੇਗਾਨਾ
ਆਬਾਦੀ ਬਰਬਾਦੀ
ਆਮ ਖਾਸ
ਆਮਦ ਰਵਾਨਗੀ
ਆਮਦਨੀ ਖ਼ਰਚ
ਆਯਾਤ ਨਿਰਯਾਤ
ਆਰਜੀ ਪੱਕਾ, ਮੁਸਤਕਿਲ
ਆਰੰਭ ਸਮਾਪਤੀ
ਆਲਸ ਉੱਦਮ
ਆਲਿਮ ਉੱਮੀ
ਆਵਸ਼ਕ ਅਨਾਵਸ਼ਕ
ਔਖ ਸੌਖ
ਔਂਤਰਾ ਸੌਂਤਰਾ
ਔੜ ਵਰਖਾ
ਅੰਜਾਮ ਆਗਾਜ਼
ਅੰਞਾਣਾ ਸਿਆਣਾ
ਅੰਤ ਆਦਿ, ਆਰੰਭ
ਅੰਤਰ ਸਮਾਨਤਾ
ਅੰਦਰ ਬਾਹਰ
ਅੰਨ੍ਹਾ ਸੁਜਾਖਾ
ਅੰਮ੍ਰਿਤ ਜ਼ਹਿਰ
ੲ
ਇਸਤਰੀ ਪੁਰਸ਼
ਇੱਕ ਅਨੇਕ
ਇਕਬਾਲ/ਇਕਰਾਰ ਇਨਕਾਰ
ਇੱਜ਼ਤ ਬੇਇਜ਼ਤੀ
ਇਜਾਜ਼ਤ ਮਨਾਹੀ
ਇਤਫਾਕ ਨਿਫਾਕ
ਇਤਬਾਰ ਬੇਇਤਬਾਰੀ
ਇਨਸਾਨ ਹੈਵਾਨ
ਇਨਸਾਫ਼ ਨਾਇਨਸਾਫ਼ੀ, ਬੇਇਨਸਾਫ਼ੀ
ਇਨਕਾਰ ਇਕਰਾਰ
ਇਨਾਮ ਸਜ਼ਾ
ਇੱਥੇ ਉੱਥੇ
ਇਧਰ ਉਧਰ
ਇਮਾਨ ਕੁਫ਼ਰ
ਇਮਾਨਦਾਰ ਬੇਈਮਾਨ
ਇਲਮ ਬੇਇਲਮ
ਏਕਤਾ ਅਨੇਕਤਾ
ਏਕਾ ਫੁੱਟ
ਸ
ਸਸਤਾ ਮਹਿੰਗਾ
ਸਹਲ ਦੁਸ਼ਵਾਰ
ਸਹਿ ਅਸਹਿ
ਸ਼ਹਿਰੀ ਪੇਂਡੂ
ਸਹਾਇਤਾ ਅੜਿਕਾ
ਸਹੀ ਗ਼ਲਤ
ਸਕਾ ਮਤਰੇਆ
ਸੱਖਣਾ ਭਰਿਆ
ਸਖ਼ਤ ਨਰਮ
ਸਖੀ ਸੂਮ, ਕੰਜੂਸ, ਦੁਸ਼ਮਣ
ਸੱਚ ਝੂਠ
ਸੱਜਰ ਤੋਕੜ
ਸੱਜਰਾ ਬੇਹਾ
ਸਜ਼ਾ ਇਨਾਮ
ਸਜਾਵਟ ਸਾਦਗੀ
ਸੱਜਾ ਖੱਬਾ
ਸਤ ਅਸਤ
ਸਥਾਈ ਅਸਥਾਈ
ਸਥਿਰ ਗਤੀ
ਸਥੂਲ ਸੂਖਮ
ਸਦਾਚਾਰ ਦੁਰਾਚਾਰ
ਸਧਾਰਨ ਅਸਧਾਰਨ, ਵਿਸ਼ੇਸ਼
ਸਨਮਾਨ ਅਪਮਾਨ
ਸਨਮੁਖਤਾ ਓਟ
ਸਨਾਥ ਅਨਾਥ
ਸਫ਼ਲ ਅਸਫ਼ਲ
ਸਫ਼ਾਈ ਗੰਦਗੀ
ਸਫ਼ੈਦੀ ਸਿਆਹੀ
ਸਭਿਅਤਾ ਅਸੱਭਿਅਤਾ
ਸਮਰੱਥ ਅਸਮਰਥ
ਸਮਰਥਨ ਨਿਸ਼ੇਧ
ਸਮਾਨ ਅਸਮਾਨ
ਸਮਾਪਤੀ ਆਰੰਭ
ਸਮੁਦਾਇ ਵਿਅਕਤੀ
ਸਰਸ ਨਿਰਸ
ਸਰਦ ਗਰਮ
ਸਰਦੀ ਗਰਮੀ
ਸ਼ਰਧਾ ਬੇਭਰੋਸਗੀ, ਬੇਯਕੀਨੀ, ਬੇਵਿਸ਼ਵਾਸੀ
ਸਰਲ ਕੁਟਲ, ਜਟਲ
ਸ਼ਰਮੀਲਾ ਬੇਸ਼ਰਮ
ਸਰਵੱਗ ਅਲਪੱਗ
ਸਰਵਾਰ ਸਿੱਠ
ਸ਼ਰਾਬੀ ਸੋਫ਼ੀ
ਸਵਤੰਤਰ ਅਧੀਨ
ਸਵਰਗ ਨਰਕ
ਸਵਰੂਪ ਅਰੂਪ
ਸਵਾਰਥ ਪਰਮਾਰਥ
ਸਵਾਲ ਜਵਾਬ
ਸਵੀਕਾਰ ਅਸਵੀਕਾਰ
ਸਵੇਰ ਆਥਣ
ਸੜੀਅਲ ਹਸਮੁਖ
ਜੇ ਕਿਸੇ ਭਾਸ਼ਾ ਨੂੰ ਸਮਝਣਾ ਹੋਵੇ ਤਾਂ ਉਸਦੇ ਬੋਲਾਂ ਨੂੰ ਜਾਣਨਾ ਜ਼ਰੂਰੀ ਹੈ। ਆਮ ਬੋਲ ਚਾਲ ਦੀ ਬੋਲੀ ਵਿੱਚ ਉਸ ਭਾਸ਼ਾ ਦੇ ਸ਼ਬਦਾਂ ਦੇ ਸਮਾਨ-ਅਰਥੀ ਅਤੇ ਉਲਟ-ਭਾਵੀ ਸ਼ਬਦਾਂ ਦਾ ਗਿਆਨ ਬਹੁਤ ਮਹੱਤਵ ਰੱਖਦਾ ਹੈ। ਕਈ ਵਾਰ ਅਸੀਂ ਬੜੀ ਮਹੱਤਵਪੂਰਨ ਗੱਲ ਕਹਿਣੀ ਹੁੰਦੀ ਹੈ ਪਰ ਅਣਜਾਣਤਾ ਵਿੱਚ ਅਸੀਂ ਆਪਣੇ ਭਾਵ ਪ੍ਰਗਟ ਕਰਦਿਆਂ ਉਸ ਦੇ ਉਲਟ ਵੀ ਗੱਲ ਕਰ ਜਾਂਦੇ ਹਾਂ। ਅਜਿਹਾ ਕਰਨ ਨਾਲ਼ ਕਈ ਵਾਰ ਗੱਲ ਕਸੂਤੀ ਹੋ ਨਿਬੜਦੀ ਹੈ। ਅਜਿਹੀ ਹੀ ਇੱਕ ਗੱਲ ਮੈਂ ਤੁਹਾਡੇ ਨਾਲ਼ ਸਾਂਝੀ ਕਰ ਰਿਹਾ ਹਾਂ। ਮੇਰਾ ਇੱਕ ਅਜੀਜ਼ ਅਧਿਆਪਕ ਸਾਥੀ ਜਿਸ ਨੂੰ ਮੈਂ ਪ੍ਰੇਰਿਤ ਕੀਤਾ ਅਤੇ ਸੁੰਦਰ ਲਿਖਾਈ ਅਤੇ ਚਿੱਤਰਕਾਰੀ ਵਿੱਚ ਉਸ ਦਾ ਹੱਥ ਸਾਫ਼ ਹੋ ਗਿਆ। ਉਹ ਸੁੰਦਰ ਲਿਖਾਈ ਕਰਨ ਲੱਗਾ। ਇੱਕ ਵਾਰ ਅਸੀਂ ਕੁਝ ਸਾਥੀ ਖੜੇ ਗੱਲਾਂ ਕਰ ਰਹੇ ਸੀ ਤਾਂ ਦੂਸਰੇ ਸਾਥੀਆਂ ਨੇ ਉਸਦੇ ਇਸ ਖੇਤਰ ਵਿੱਚ ਕਲਾ ਦੀ ਤਰੀਫ ਕੀਤੀ ਤਾਂ ਉਸ ਨੇ ਮੇਰੇ ਵੱਲ ਹੱਥ ਕਰਕੇ ਕਿਹਾ ਕਿ ਇਹ ਸਭ ਇਹਨਾਂ ਦਾ ਹੀ ਪ੍ਰਕੋਪ ਹੈ। ਕਹਿਣਾ ਤਾਂ ਉਸ ਨੇ 'ਪ੍ਰਤਾਪ' ਸੀ। ਉਸ ਨੂੰ ਪ੍ਰਕੋਪ ਸ਼ਬਦ ਦਾ ਅਰਥ ਨਹੀਂ ਪਤਾ ਸੀ ਤੇ ਸਾਰਿਆਂ ਵਿੱਚ ਹਾਸੜ ਮੱਚ ਗਈ ਅਜਿਹੀਆਂ ਘਟਨਾਵਾਂ ਅਕਸਰ ਹੀ ਆਪਣੇ ਨਾਲ਼ ਹੁੰਦੀਆਂ ਰਹਿੰਦੀਆਂ ਨੇ ਸੋ ਸਾਨੂੰ ਭਾਸ਼ਾ ਬੋਲਣ ਅਤੇ ਲਿਖਣ ਵੇਲ਼ੇ ਉਸ ਦੇ ਸ਼ਬਦਾਂ ਦਾ ਤੇ ਅਰਥਾਂ ਦਾ ਪਤਾ ਹੋਣਾ ਜ਼ਰੂਰੀ ਹੈ ਇਸ ਘਟਨਾ ਤੋਂ ਬਾਅਦ ਮੈਂ ਇਹ ਤਹੱਈਆ ਕਰ ਲਿਆ ਕਿ ਮੈਂ ਪੰਜਾਬੀ ਦੇ ਸ਼ਬਦਾਂ ਦੇ ਉਲਟਭਾਵੀ ਅਰਥਾਂ ਵਾਲ਼ੇ ਸ਼ਬਦਾਂ ਨੂੰ ਇਕੱਠੇ ਕਰਾਂ। ਉਮੀਦ ਕਰਦਾ ਹਾਂ ਕਿ ਇਹਨਾਂ ਸ਼ਬਦਾਂ ਨਾਲ਼ ਤੁਹਾਡੇ ਸ਼ਬਦ ਭੰਡਾਰ ਅਤੇ ਗਿਆਨ ਵਿੱਚ ਜ਼ਰੂਰ ਵਾਧਾ ਹੋਵੇਗਾ।
— ਜਗਤਾਰ ਸਿੰਘ ਸੋਖੀ
ੳ
ਉਸਤਤ ਨਿੰਦਾ
ਉਸਤਾਦ ਅਨਾੜੀ, ਸ਼ਗਿਰਦ
ਉਸਰਨਾ ਢਹਿਣਾ
ਉਸਾਰਨਾ ਢਾਹੁਣਾ
ਉਹ ਇਹ
ਉਕਰਨਾ ਮਿਟਾਉਣਾ, ਲੇਪਣਾ
ਉਖੜਨਾ ਜੰਮਣਾ
ਉਖਾੜਨਾ ਜਮਾਉਣਾ, ਲਗਾਉਣਾ
ਉਗਰ ਨਰਮ
ਉੱਘਾ ਗੁੰਮਨਾਮ, ਗੁੱਝਾ, ਗੁਪਤ
ਉਘੜ-ਦੁਗੜ ਸਲੀਕੇ ਨਾਲ, ਥਾਂ ਸਿਰ
ਉਚੱਕਾ ਸਾਊ
ਉੱਚਾ ਨੀਵਾਂ
ਉਚਿਤ ਅਨੁਚਿਤ, ਅਣਉਚਿਤ
ਉੱਚੀ ਹੌਲੀ, ਨੀਵੀਂ
ਉਛਾਹ(ਹਿੰਮਤ ਹੌਸਲੇ ਵਾਲ਼ਾ) ਡਰਪੋਕ
ਉਜੱਡ ਸੁੱਘੜ
ਉੱਜਲ ਗੰਦਾ, ਮੈਲਾ
ਉਜਾਲਾ ਹਨੇਰਾ
ਉਜਾੜ ਵਸੋਂ, ਰਮਣੀਕ
ਉਜਾੜੂ ਵਸਾਊ
ਉੱਠਣਾ ਬੈਠਣਾ
ਉਣਨਾ ਉਧੇੜਨਾ
ਉਤਸੁਕ ਉਪਰਾਮ
ਉਤਸਕਤਾ ਉਪਰਾਮਤਾ
ਉਤਪਤੀ ਵਿਨਾਸ਼
ਉੱਤਮ ਨਿਖਿੱਧ
ਉੱਤਰ ਪ੍ਰਸ਼ਨ
ਉੱਤਰਨਾ ਚੜ੍ਹਨਾ
ਉਤਰਾਉ ਚੜ੍ਹਾਉ
ਉਤਾੜ ਹਿਠਾੜ
ਉੱਤੇ ਹੇਠਾਂ .
ਉਤੇਜਿਤ ਸ਼ਾਂਤ
ਉਤੇਜਨਾ ਸ਼ਾਂਤੀ
ਉਥਾਨ ਪਤਨ
ਉੱਦਮ ਆਲਸ
ਉੱਦਮੀ ਆਲਸੀ
ਉਦਾਸੀ ਪ੍ਰਸੰਨਤਾ
ਉਦੈ ਅਸਤ
ਉਧਾਰ ਨਕਦ
ਉਨਤੀ ਅਧੋਗਤੀ, ਅਵਰਤੀ
ਉਨਾਲ ਹੁਨਾਲ, ਸਿਆਲ
ਓਪਸਥਿਤੀ ਅਨੁਪਸਥਿਤੀ
ਉਪਕਾਰ ਅਪਕਾਰ
ਉਪਜਾਊ ਰੱਕੜ
ਉਪੱਦਰ ਸ਼ਾਂਤੀ
ਉਪਮਾ ਨਿੰਦਾ
ਉਪਯੋਗ ਦੁਰਉਪਯੋਗ, ਦੁਰਪਯੋਗ
ਉਪਰ ਹੇਠਾਂ
ਉਪਰਾਮ ਉਤਸੁਕ, ਖ਼ੁਸ਼ਮਿਜਾਜ਼
ਉਪਾਸਨਾ ਅਨੁਪਾਸਨਾ
ਉਮੰਗ ਹਸਰਤ
ਉੱਮੀ ਆਲਿਮ
ਉਮੀਦ ਨਾਉਮੀਦੀ
ਉਲੰਘਣ ਪਰਵਾਨਗੀ
ਉਲਝਣਾ ਸੁਲਝਣਾ
ਉਲਟਾ ਸਿੱਧਾ
ਉਲਫ਼ਤ ਅਦਾਵਤ
ਉਲਾਰ ਸਾਵਾਪਣ
ਊਚ ਨੀਚ
ਊਣਾ ਭਰਪੂਰ, ਭਰਿਆ
ਊਤ ਸਿਆਣਾ, ਸੂਤ, ਸੌਤਰ
ਉੱਥੇ ਇੱਥੇ
ਊਧਮ ਚੁੱਪ
ਊਂਧਾ ਚਲਾਕ
ਉਰਲਾ ਪਰਲਾ
ਊਰ ਪੂਰਾ
ਉਰੇ ਪਰੇ
ਊਸ਼ਾ ਸੰਧਿਆ
ਓਹਲੇ ਸਾਹਮਣੇ
ਓਟ ਸਨਮੁਖਤਾ
ਓਪਰਾ ਜਾਣੂ
ਓੜਕ ਮੁੱਢ
ਅ
ਅਸੱਤ ਸੱਤ
ਅਸਤ ਉਦੈ
ਅਸਥਾਈ ਸਥਾਈ
ਅਸਫ਼ਲ ਸਫ਼ਲ
ਅਸੱਭਿਅਤਾ ਸੱਭਿਅਤਾ
ਅਸਮਰਥ ਸਮਰੱਥ
ਅਸਮਾਨਤਾ ਸਮਾਨਤਾ
ਅਸਲ ਨਕਲ
ਅਸਲੀ ਨਕਲੀ
ਅਸੰਭਵ ਸੰਭਵ
ਅਸਾਵਾਂ ਸਾਵਾਂ
ਅਸੀਸ ਦੁਰਾਸੀਸ
ਅਸੀਲ ਅੱਥਰਾ
ਅਹੰਕਾਰ ਨਿਮਰਤਾ
ਅਹਿੰਸਾ ਹਿੰਸਾ
ਅਕਲਮੰਦ ਬੇਅਕਲ, ਬੇਵਕੂਫ਼, ਮਰਖ
ਅਖ਼ੀਰ ਸ਼ੁਰੂ ,ਮੁੱਢ
ਅਗਲਾ ਪਿਛਲਾ
ਅਗਵਾੜਾ ਪਿਛਵਾੜਾ
ਅੱਗੜ ਪਿੱਛੜ
ਅਗਾਂਹ ਪਿਛਾਂਹ
ਅੱਗਾ ਪਿੱਛਾ
ਅਗਿਆਨ ਗਿਆਨ
ਅਗੇਤ ਪਿਛੇਤ
ਅਗੇਤਰ ਪਿਛੇਤਰ
ਅਚੇਤ ਸੁਚੇਤ
ਅੱਜ ਕੱਲ੍ਹ
ਅਜਲ ਹਯਾਤ
ਅਜ਼ਲ ਅਬਦ
ਅਜ਼ਾਦੀ ਗ਼ੁਲਾਮੀ
ਅਜ਼ਾਬ ਰਾਹਤ
ਅਜੋਕਾ ਪੁਰਾਤਨ
ਅੱਡਰਾ ਸਾਂਝਾ
ਅਣਖੀਲਾ ਬੇਅਣਖਾ, ਬੇਸ਼ਰਮ, ਬੇਗੈਰਤ
ਅਡੋਲ ਡੋਲਵਾ
➡️ ਅਖ਼ਬਾਰ, ਮੈਗਜ਼ੀਨ, ਮੁੱਖ-ਖ਼ਬਰਾਂ
➡️ ਰੋਜ਼ਾਨਾ/ਹਫ਼ਤਾਵਾਰੀ/ਮਾਸਿਕ
➡️ ਛੋਟੇ ਅਕਾਰ ਦੀਆਂ PDF
➡️ ਤੇਜ਼-ਤਰਾਰ ਸਰਵਿਸ
➡️ ਫੁੱਲ ਕੁਆਲਿਟੀ
ਕਿਸਾਨ, ਮਜ਼ਦੂਰ, ਖੇਤੀਬਾੜੀ ਤੇ ਹੋਰ ਸਹਾਇਕ ਧੰਦਿਆਂ ਦੀਆਂ ਖ਼ਬਰਾਂ, ਜਾਣਕਾਰੀ ਤੇ ਰਸਾਲੇ ਵਗੈਰਾ
Last updated 1 month, 1 week ago