Infinite Entertainment, Zero Cost: Get Your Free Books, Music, and Videos Today!

ਸ਼ਬਦ ਨਗੀਨੇ

Description
ਮਾਂ-ਬੋਲੀ ਪੰਜਾਬੀ ਦੇ ਭੁੱਲਦੇ-ਵਿਸਰੇ ਸ਼ਬਦ, ਕਾਵਿ-ਰੂਪ ਵਿੱਚ

Facebook channel: https://www.facebook.com/kb.MaaBoli
Advertising
We recommend to visit

➡️ ਅਖ਼ਬਾਰ, ਮੈਗਜ਼ੀਨ, ਮੁੱਖ-ਖ਼ਬਰਾਂ
➡️ ਰੋਜ਼ਾਨਾ/ਹਫ਼ਤਾਵਾਰੀ/ਮਾਸਿਕ
➡️ ਛੋਟੇ ਅਕਾਰ ਦੀਆਂ PDF
➡️ ਤੇਜ਼-ਤਰਾਰ ਸਰਵਿਸ
➡️ ਫੁੱਲ ਕੁਆਲਿਟੀ

ਸਿਹਤ ਤੇ ਖਾਣ-ਪੀਣ

Last updated 2 weeks, 4 days ago

ਕਿਸਾਨ, ਮਜ਼ਦੂਰ, ਖੇਤੀਬਾੜੀ ਤੇ ਹੋਰ ਸਹਾਇਕ ਧੰਦਿਆਂ ਦੀਆਂ ਖ਼ਬਰਾਂ, ਜਾਣਕਾਰੀ ਤੇ ਰਸਾਲੇ ਵਗੈਰਾ

Last updated 1 month, 3 weeks ago

2 months ago

ਪੰਜਾਬੀ ਚੈਟ ਸਟਿੱਕਰ-
🤝 ਹਾਲ-ਚਾਲ https://t.me/addstickers/HaalChaal
💪 ਪੰਜਾਬੀਅਤ https://t.me/addstickers/Punjabi2
👶 ਬੇਬੀ ਬੌਸ https://t.me/addstickers/Cute_Boss
🔮 ਬੋਲ ਬਾਬਿਆਂ ਦੇ https://t.me/addstickers/Yogi_Baba
🥛 ਦੋਧੀ https://t.me/addstickers/Dodhi
📱 ਮੂਬੈਲ https://t.me/addstickers/Smartphone
🗣 VIP ਡਾਇਲਾਗ https://t.me/addstickers/VIP_Dialogue
🌮 ਖਾਣ-ਪੀਣ https://t.me/addstickers/Food_Health
👳‍♂️ ਚਾਚਾ ਚੌਧਰੀ https://t.me/addstickers/ChachaChoudhary
ਅਸੀਸਾਂ https://t.me/addstickers/Punjabi_Blessings
〰️〰️〰️〰️〰️〰️
Punjabi ਸਟਿੱਕਰ ਚੈਨਲ
〰️〰️〰️〰️〰️〰️

2 months ago
2 months, 1 week ago

ਕਿੱਥੇ ਗਧਿਆਂ ਦੇ ਟੀਟਣੇ
ਕਿੱਥੇ ਹਿਰਨਾਂ ਦੀ ਛਾਲ
ਕਿੱਥੇ ਬਿੱਲੀਆਂ ਦੇ ਲਾਂਘੇ
ਕਿੱਥੇ ਭੇਡਾਂ ਦੀ ਚਾਲ

ਕਿੱਥੇ ਚਿੜੀਆਂ ਦਾ ਚੁਗਣਾ
ਕਿੱਥੇ ਤੋਤਿਆਂ ਦੀ ਟੁੱਕਣੀ
ਕਿੱਥੇ ਕੋਇਲਾਂ ਦਾ ਆਉਣਾ
ਕਿੱਥੇ ਕਾਵਾਂ ਦੀ ਢੁਕਣੀ

ਕਿੱਥੇ ਸ਼ੇਰਾਂ ਦੀ ਦਹਾੜ
ਕਿੱਥੇ ਗਿੱਦੜ ਦੀਆਂ ਚੀਕਾਂ
ਕਿੱਥੇ ਕੁੱਤਿਆਂ ਦਾ ਲੱਕਣਾ
ਕਿੱਥੇ ਬੋਤੇ ਦੀਆਂ ਡੀਕਾਂ

ਕਿੱਥੇ ਚੂਹਿਆਂ ਦੀ ਚਾਲ
ਕਿੱਥੇ ਨਾਗ ਦੀਆਂ ਛੂਕਾਂ
ਕਿੱਥੇ ਕੀੜੀਆਂ ਦੀ ਚੁੱਪ
ਕਿੱਥੇ ਬੀਂਡੇ ਦੀਆਂ ਕੂਕਾਂ

ਕਿੱਥੇ ਭੂੰਡਾਂ ਦੇ ਖੱਖਰ
ਕਿੱਥੇ ਮਾਖੋ ਦੇ ਛੱਤੇ
ਕਿੱਥੇ ਬਿਜੜੇ ਦਾ ਆਲ੍ਹਣਾ
ਕਿੱਥੇ ਟਟੀਹਰੀ ਦੇ ਡੱਕੇ

ਕਿੱਥੇ ਕੂਕਰਾਂ ਦੀ ਵਫ਼ਾਦਰੀ
ਕਿੱਥੇ ਝੋਟਿਆਂ ਦੇ ਵੈਰ
ਕਿੱਥੇ ਘੁੱਗੀਆਂ ਦੀ ਗਾਨੀ
ਕਿੱਥੇ ਮੋਰਾਂ ਦੇ ਪੈਰ

ਕਿੱਥੇ ਕੁਲਵਿੰਦਰਾ ਪਾਖੰਡ
ਕਿੱਥੇ ਕੱਢੇ ਹੋਏ ਤਰਕ
ਕਿੱਥੇ ਸੱਚੀ ਸੁੱਚੀ ਸੋਚ
ਕਿੱਥੇ ਨੀਤਾਂ ਦਾ ਫਰਕ

2 months, 1 week ago
2 months, 1 week ago
2 months, 1 week ago
3 months, 4 weeks ago

ਪੰਜਾਬੀ ਬੋਲੀ ਦੇ ਸਾਂਝੇ ਪਟਾਰੇ ਨਾਲ ਜੁੜਨ ਲਈ ਪ੍ਰੀਮੀਅਮ ਲਿੰਕ
https://t.me/addlist/38beSnGScyBjZmY9
〰️〰️〰️〰️〰️〰️〰️
ਜੇ ਉੱਪਰਲਾ ਲਿੰਕ ਨਹੀਂ ਚਲਦਾ ਤਾਂ ਅਗਲੇ ਲਿੰਕ ਵਰਤੋ:
✍️ ਮਾਂ-ਬੋਲੀ 🅿️ ਭਾਸ਼ਾ ਖ਼ਬਰਾਂ 🗳 ਸਰਵੇ 🗞 ਅਖ਼ਬਾਰ ✊🏼 ਸਟੇਟਸ 📚 ਕਿਤਾਬਾਂ 👳‍♂️ ਤਾਇਆ 👺 ਸਟਿੱਕਰ 🎼 ਸ਼ਾਇਰੀ 🥷 ਅਗਿਆਤ 🔡 ਸ਼ਬਦਸ਼ਾਲਾ 💬 Quotes 📻 ਰੇਡੀਓ 🎤 ਜੰਕਸ਼ਨ 💎 ਸ਼ਬਦ ਨਗੀਨੇ〰️〰️〰️〰️〰️〰️〰️Contact for ਐਡ/ਪ੍ਰੋਮੋ
〰️〰️〰️〰️〰️〰️〰️

3 months, 4 weeks ago
4 months ago

ਕਿਸਾਨੀ/ਅੰਦੋਲਨ ਸਟਿੱਕਰ:

✊🏼 Support https://t.me/addstickers/FarmerSupport

🎏 ਅੰਦੋਲਨ https://t.me/addstickers/FarmerProtest

🚜 ਕਿਸਾਨ https://t.me/addstickers/Kisaan

💯 ਜੱਟਵਾਦ https://t.me/addstickers/Jatt_Status

🧺 ਜੱਟ ਪੰਜਾਬੀ https://t.me/addstickers/JattPunjabi

👳‍♂️ हरियाणवी जाट https://t.me/addstickers/HaryanviJaat

〰️〰️〰️〰️〰️〰️〰️
by ਪੰਜਾਬੀ ਸਟਿੱਕਰ ਚੈਨਲ
〰️〰️〰️〰️〰️〰️〰️

4 months ago
We recommend to visit

➡️ ਅਖ਼ਬਾਰ, ਮੈਗਜ਼ੀਨ, ਮੁੱਖ-ਖ਼ਬਰਾਂ
➡️ ਰੋਜ਼ਾਨਾ/ਹਫ਼ਤਾਵਾਰੀ/ਮਾਸਿਕ
➡️ ਛੋਟੇ ਅਕਾਰ ਦੀਆਂ PDF
➡️ ਤੇਜ਼-ਤਰਾਰ ਸਰਵਿਸ
➡️ ਫੁੱਲ ਕੁਆਲਿਟੀ

ਸਿਹਤ ਤੇ ਖਾਣ-ਪੀਣ

Last updated 2 weeks, 4 days ago

ਕਿਸਾਨ, ਮਜ਼ਦੂਰ, ਖੇਤੀਬਾੜੀ ਤੇ ਹੋਰ ਸਹਾਇਕ ਧੰਦਿਆਂ ਦੀਆਂ ਖ਼ਬਰਾਂ, ਜਾਣਕਾਰੀ ਤੇ ਰਸਾਲੇ ਵਗੈਰਾ

Last updated 1 month, 3 weeks ago