Why Pay for Entertainment? Access Thousands of Free Downloads Now!

ਮਾਂ-ਬੋਲੀ ✍️

Description
ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਪੋਸਟਾਂ ਜਿਵੇਂ ਕਿ ਲਿਖਤਾਂ, ਕਵਿਤਾਵਾਂ, ਵਾਲਪੇਪਰ, ਸਲੋਗਨ, ਸਟੇਟਸ, ਆਡੀਓ, ਵੀਡੀਓ ਆਦਿ
Advertising
1 month ago
1 month ago
1 month, 1 week ago
ਪ੍ਰਾਇਮਰੀ ਤੇ ਮਿਡਲ ਕੁ ਤੱਕ ਦੇ …

ਪ੍ਰਾਇਮਰੀ ਤੇ ਮਿਡਲ ਕੁ ਤੱਕ ਦੇ ਬੱਚਿਆਂ ਲਈ ਕਹਾਣੀਆਂ, ਕਵਿਤਾਵਾਂ ਤੇ ਗਿਆਨ-ਵਿਗਿਆਨ ਦੀਆਂ ਕਿਤਾਬਾਂ ਦਾ Paid ਚੈਨਲ
👇🏼
https://t.me/NextLevelServices/180
https://t.me/NextLevelServices/180
〰️〰️〰️〰️〰️〰️
by @Shabadshala
〰️〰️〰️〰️〰️〰️

1 month, 2 weeks ago

ਊੜਾ ਆੜਾ ਈੜੀ ਉੱਚੀ ਉੱਚੀ ਬੋਲਦੇ
ਸੱਸੇ ਹਾਹੇ ਤਾਈਂ ਪੂਰਾ ਗਲਾ ਖੋਲ੍ਹਦੇ
ਕੱਕਾ ਖੱਖਾ ਗੱਗਾ ਜੋਸ਼ ਪੈਦਾ ਹੁੰਦਾ ਸੀ
ਊੜੇ ਆੜੇ ਵਾਲਾ ਇੱਕ ਕੈਦਾ ਹੁੰਦਾ ਸੀ

ਘੱਗਾ ਬੋਲ ਚੇਤੇ ਫੇਰ ਘਰ ਆਂਵਦਾ
ਚੱਚਾ ਛੱਛਾ ਜੱਜਾ ਸੀ ਜੰਜ਼ੀਰ ਪਾਂਵਦਾ
ਝੱਝਾ ਝੰਡਾ ਛਪਿਆ ਬਕਾਇਦਾ ਹੁੰਦਾ ਸੀ
ਊੜੇ ਆੜੇ ਵਾਲਾ ਇੱਕ ਕੈਦਾ ਹੁੰਦਾ ਸੀ

ਟੈਂਕਾ ਠੱਠਾ ਡੱਡਾ ਜਦੋਂ ਢੱਢਾ ਬੋਲਣਾ
ਣਾਣਾ ਤੱਤਾ ਤੋਤਲੀ ਜ਼ੁਬਾਨੋਂ ਤੋਲਣਾ
ਅੱਖਰ ਉਚਾਰਨਾ ਅਲਹਿਦਾ ਹੁੰਦਾ ਸੀ
ਊੜੇ ਆੜੇ ਵਾਲਾ ਇੱਕ ਕੈਦਾ ਹੁੰਦਾ ਸੀ

ਥੱਥਾ ਥਣਾਂ ਵਿੱਚੋਂ ਦੱਦਾ ਦੁੱਧ ਚੋਵਣਾ
ਧੱਧਾ ਧੰਦ ਇਹ ਹਰ ਘਰ ਹੋਵਣਾ
ਨੰਨਾ ਪੱਪਾ ਫੱਫਾ ਫੁੱਲ ਹੁੰਦਾ ਸੀ
ਊੜੇ ਆੜੇ ਵਾਲਾ ਇੱਕ ਕੈਦਾ ਹੁੰਦਾ ਸੀ

ਬੱਬਾ ਬੱਕਰੀ ਤੇ ਹੁੰਦੀ ਭੱਭਾ ਭੇਡ ਜੀ
ਮੰਮਾ ਯੱਯਾ ਰਾਰਾ ਲੱਲਾ ਲਾਟੂ ਖੇਡ ਜੀ
ਵਾਧੂ ਸਾਨੂੰ ਚਾਅ ਬਣੀ ਲੈਅ ਦਾ ਹੁੰਦਾ ਸੀ
ਊੜੇ ਆੜੇ ਵਾਲਾ ਇੱਕ ਕੈਦਾ ਹੁੰਦਾ ਸੀ

ਙੰਙਾ ਞੰਞਾ ਣਾਣਾ ੜਾੜਾ ਖਾਲੀ ਹੁੰਦੇ ਨੇ
ਬਿੰਦੀ ਵਾਲੇ ਅੱਖਰ ਸਵਾਲੀ ਹੁੰਦੇ ਨੇ
ਖਜ਼ਾਨਾ ਜਿਵੇਂ ਸ਼ੇਰੂ ਡੂੰਘੀ ਨੈਅ ਦਾ ਹੁੰਦਾ ਸੀ
ਊੜੇ ਆੜੇ ਵਾਲਾ ਇੱਕ ਕੈਦਾ ਹੁੰਦਾ ਸੀ

(ਸ਼ੇਰੂ ਕੇਸਰ)

1 month, 2 weeks ago

ਪੰਜਾਬੀ ਚੈਟ ਸਟਿੱਕਰ-
🤝 ਹਾਲ-ਚਾਲ https://t.me/addstickers/HaalChaal
💪 ਪੰਜਾਬੀਅਤ https://t.me/addstickers/Punjabi2
👶 ਬੇਬੀ ਬੌਸ https://t.me/addstickers/Cute_Boss
🔮 ਬੋਲ ਬਾਬਿਆਂ ਦੇ https://t.me/addstickers/Yogi_Baba
🥛 ਦੋਧੀ https://t.me/addstickers/Dodhi
📱 ਮੂਬੈਲ https://t.me/addstickers/Smartphone
🗣 VIP ਡਾਇਲਾਗ https://t.me/addstickers/VIP_Dialogue
🌮 ਖਾਣ-ਪੀਣ https://t.me/addstickers/Food_Health
👳‍♂️ ਚਾਚਾ ਚੌਧਰੀ https://t.me/addstickers/ChachaChoudhary
ਅਸੀਸਾਂ https://t.me/addstickers/Punjabi_Blessings
〰️〰️〰️〰️〰️〰️
Punjabi ਸਟਿੱਕਰ ਚੈਨਲ
〰️〰️〰️〰️〰️〰️

1 month, 2 weeks ago
3 months, 1 week ago

ਪੰਜਾਬੀ ਬੋਲੀ ਦੇ ਸਾਂਝੇ ਪਟਾਰੇ ਨਾਲ ਜੁੜਨ ਲਈ ਪ੍ਰੀਮੀਅਮ ਲਿੰਕ
https://t.me/addlist/38beSnGScyBjZmY9
〰️〰️〰️〰️〰️〰️〰️
ਜੇ ਉੱਪਰਲਾ ਲਿੰਕ ਨਹੀਂ ਚਲਦਾ ਤਾਂ ਅਗਲੇ ਲਿੰਕ ਵਰਤੋ:
✍️ ਮਾਂ-ਬੋਲੀ 🅿️ ਭਾਸ਼ਾ ਖ਼ਬਰਾਂ 🗳 ਸਰਵੇ 🗞 ਅਖ਼ਬਾਰ ✊🏼 ਸਟੇਟਸ 📚 ਕਿਤਾਬਾਂ 👳‍♂️ ਤਾਇਆ 👺 ਸਟਿੱਕਰ 🎼 ਸ਼ਾਇਰੀ 🥷 ਅਗਿਆਤ 🔡 ਸ਼ਬਦਸ਼ਾਲਾ 💬 Quotes 📻 ਰੇਡੀਓ 🎤 ਜੰਕਸ਼ਨ 💎 ਸ਼ਬਦ ਨਗੀਨੇ〰️〰️〰️〰️〰️〰️〰️Contact for ਐਡ/ਪ੍ਰੋਮੋ
〰️〰️〰️〰️〰️〰️〰️

3 months, 1 week ago
3 months, 1 week ago
ਮਾਂ-ਬੋਲੀ ✍️
3 months, 1 week ago
ਮਾਂ-ਬੋਲੀ ✍️